ਬੈਂਕ ਅਤੇ ਕ੍ਰੈਡਿਟ ਯੂਨੀਅਨਜ਼
ਬਿਲੀਅਨਜ਼ ਡਾਲਰ
ਕੰਟਰੋਲ ਕਰਦੀਆਂ ਹਨ।

ਇਹ ਉਹ ਸਮਾਂ ਹੈ
ਜਦੋਂ ਤੁਸੀਂ ਚੁਣਦੇ ਹੋ ਕਿ
ਪੈਸਾ ਕਿੱਥੇ ਜਾਂਦਾ ਹੈ।

ਜਦੋਂ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਰਹੇ, ਤਾਂ ਤੁਹਾਡਾ ਪੈਸਾ ਲੋਨਜ਼ ਫੰਡ ਕਰਨ/ਦੇਣ ਵਿਚ ਮਦਦ ਕਰਦਾ ਹੈ।

ਸਾਡੇ ਮੈਂਬਰ ਸਾਡੇ ਗਾਹਕ ਹਨ, ਸਾਡੀ ਸਹਿਕਾਰੀ ਸੰਸਥਾ ਦੇ ਮਾਲਕ।

ਅਤੇ ਇੱਕ ਮਾਲਕ ਵਜੋਂ, ਸਾਡੀ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਜ਼ ਲਈ ਵੋਟ ਪਾ ਕੇ ਤੁਸੀਂ ਦੱਸ ਸਕਦੇ ਹੋ ਕਿ ਥੁਹਾਡਾ ਪੈਸਾ ਕਿੱਥੇ ਨਿਵੇਸ਼ ਹੋਵੇ।

ਹਰ ਇਕ ਕੋਲ ਇਕ ਵੋਟ ਹੈ। ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਕੋਲ ਕਿੰਨੀ ਰਕਮ ਹੈ।

ਮੈਂਬਰ ਬਣੋ

ਇਹ ਹੈ ਉਹ ਥਾਂ ਜਿਥੇ ਤੁਹਾਡੇ ਕੁਝ ਪੈਸੇ ਮਦਦ ਕਰ ਰਹੇ ਹਨ:

ਫਾਇਨਾਂਸ਼ੀਅਲ ਸ਼ਮੂਲੀਅਤ ਅਤੇ ਕਰਜ਼ੇ ਦੇ ਚੱਕਰਾਂ ਦਾ ਅੰਤ ਕਰਨ ਲਈ।

ਸਵਦੇਸ਼ੀ ਕਾਨੂੰਨ ਖੋਜਕਰਤਾ ਅਤੇ ਕਮਿਉਨਿਟੀ ਉਸਾਰਨ ਵਾਲਿਆਂ ਲਈ।

ਗ੍ਰੀਨ ਬਿਲਡਰ, ਡਿਕੰਸਟਰੱਕਟਰਜ਼ ਅਤੇ ਮੈਟੀਰੀਅਲ ਰੈਸਕਿਊਰਜ਼ ਲਈ।

ਨਿਰਮਾਤਾ, ਰਚਣਹਾਰ ਅਤੇ ਸ਼ਮੂਲੀਅਤ ਦੀਆਂ ਆਵਾਜ਼ਾਂ ਲਈ।

ਕਿਫਾਇਤੀ ਰਿਹਾਇਸ਼ ਬਣਾਉਣ ਲਈ ਵਧਾਵਾ ਦੇਣ ਵਾਲਿਆਂ ਲਈ।

ਫੂਡ ਇੰਟਰਪਨਿਉਰਜ਼, ਕਿਚਨ ਪ੍ਰੋਵਾਈਡਰਜ਼, ਜੌਬ ਕਰੀਏਟਰਜ਼ ਲਈ।

ਨਹੀਂ, ਵਿਦੇਸ਼ੀ ਕੁਝ ਨਿਵੇਸ਼ਕਾਂ ਨਾਲ ਨਹੀਂ। ਮੈਂਬਰਾਂ ਅਤੇ ਸਾਡੀ ਕਮਿਉਨਿਟੀ ਦਰਮਿਆਨ ਇਥੇ ਮੁਨਾਫ਼ੇ ਸਾਂਝੇ ਕੀਤੇ ਜਾਂਦੇ ਹਨ। ਪਿਛਲੇ ਸਾਲ, ਇਹ 13.9 ਮਿਲੀਅਨ ਡਾਲਰ ਸੀ।

Pie chart, 70%Pie Chart, 30%

ਅਤੇ ਹਰ ਸਾਲ
30% ਮੁਨਾਫ਼ਾ ਸਾਂਝਾ
ਕੀਤਾ ਜਾਂਦਾ ਹੈ।

ਜਦੋਂ ਕਿ ਸਭ ਕੁਝ ਬਦਲ ਰਿਹਾ ਹੈ, ਬੈਂਕ ਦੇ ਕਾਰ-ਵਿਹਾਰ ਉਵੇਂ ਕਰੋ ਜਿਵੇਂ ਤੁਸੀਂ ਕਰਦੇ ਹੋ।

ਬਿਨਾ ਮਹੀਨਾਵਾਰ ਫੀਸ ਦੇ ਅਕਾਊਂਟ ਚੁਣੋ

ਚੋਣਵੇਂ ਅਕਾਊਂਟਸ 'ਤੇ ਅਸੀਮਿਤ ਲੈਣ-ਦੇਣ

ਪੇਸ਼ੇਵਰਾਂ ਨਾਲ ਫਾਇਨਾਂਸ਼ੀਅਲ ਪਲੈਨਿੰਗ

ਜਾਣੋ ਕਿ ਤੁਹਾਡੇ ਪੈਸੇ ਕੀ ਫੰਡ ਕਰਦੇ ਹਨ

ਅਕਾਊਂਟ ਖੁਲ੍ਹਵਾਓ

Close overlay

Close overlay