ਜਦੋਂ ਤੁਸੀਂ ਸਟਾਕ ਖਰੀਦਦੇ ਹੋ, ਤਾਂ ਤੁਸੀਂ ਇਕ ਹਿੱਸੇਦਾਰ ਹੋ ਜਾਂਦੇ ਹੋ। ਇਕ ਮਾਲਕ।
ਫਿਰ ਵੀ, ਸਿਰਲੇਖ ਸਿਰਫ ਇਕ ਰਸਮੀ ਤੌਰ ’ਤੇ ਹੀ ਕਿਉਂ ਮਹਿਸੂਸ ਹੁੰਦਾ ਹੈ?
ਜਦੋਂ ਤੁਸੀਂ Vancity Investment Management ਦੁਆਰਾ ਪ੍ਰਬੰਧਿਤ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨਿਵੇਸ਼ ਫੰਡਜ਼ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੀ ਆਵਾਜ਼ ਸੁਣੀ ਜਾਂਦੀ ਹੈ। ਇਹ ਸੁਣਿਆ ਗਿਆ ਹੈ, ਕਿਉਂਕਿ ਸਾਡੇ ਪੋਰਟਫੋਲੀਓ ਮੈਨੇਜਰ ਉਨ੍ਹਾਂ ਕਾਰਪੋਰੇਸ਼ਨਜ਼ ਨਾਲ ਸਰਗਰਮੀ ਨਾਲ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਨਿਵੇਸ਼ ਕਰ ਕੇ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਬਦਲਣ ਦੀ ਉਮੀਦ ਕਰਦੇ ਹੋ... ਤਬਦੀਲੀ।
ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨਿਵੇਸ਼ ਦੇ ਵਿਕਲਪਾਂ ਦੀ ਪੜਚੋਲ ਕਰਨ ਅਤੇ ਤੁਹਾਡੇ ਲਈ ਇੱਕ ਵਿੱਤੀ ਯੋਜਨਾ ਚੁਣਨ ਲਈ ਕਿਸੇ ਵੈਲਥ ਪ੍ਰੋਫੈਸ਼ਨਲ ਨਾਲ ਮੁਲਾਕਾਤ ਕਰੋ।
ਇੱਕ ਮੁਲਾਕਾਤ ਬੁੱਕ ਕਰੋਨਿਯਮ ਅਤੇ ਸ਼ਰਤਾਂ
*Vancity Investment Management Ltd. (VCIM) IA Clarington Inhance SRI ਮਿਊਚੁਅਲ ਫੰਡਜ਼ ਅਤੇ VCIM Pooled Funds ਦਾ Fund Manager ਹੈ। ਮਿਊਚੁਅਲ ਫੰਡ Credential Asset Management Inc. ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ।
ਮਿਊਚੁਅਲ ਫੰਡ ਅਤੇ ਹੋਰ ਸਿਕਿਉਰਟੀਜ਼ Credential Securities, ਜੋ Credential Qtrade Securities Inc. ਦੀ ਇੱਕ ਡਿਵਿਜ਼ਨ ਹੈ, ਵਲੋਂ ਪੇਸ਼ ਕੀਤੀਆਂ ਜਾਂਦੀਆਂ ਹਨ। Credential Securities ਇੱਕ ਰਜਿਸਟਰਡ ਨਿਸ਼ਾਨ ਹੈ ਜੋ Aviso Wealth Inc. ਦੀ ਮਲਕੀਅਤ ਹੈ। ਕਮਿਸ਼ਨਜ਼, ਟ੍ਰੇਲਿੰਗ ਕਮਿਸ਼ਨਜ਼, ਮੈਨੇਜਮੈਂਟ ਫੀਸਾਂ ਅਤੇ ਖਰਚੇ ਸਾਰੇ ਮਿਊਚੁਅਲ ਫੰਡ ਨਿਵੇਸ਼ਾਂ ਨਾਲ ਜੁੜੇ ਹੋ ਸਕਦੇ ਹਨ। ਨਿਵੇਸ਼ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਪ੍ਰਾਸਪੈਕਟਸ ਨੂੰ ਪੜ੍ਹੋ। ਜਦ ਤੱਕ ਹੋਰ ਦੱਸਿਆ ਨਹੀਂ ਜਾਂਦਾ, ਮਿਊਚੁਅਲ ਫੰਡ ਸਿਕਿਉਰਟੀਜ਼ ਅਤੇ ਨਕਦ ਬਕਾਇਆ ਰਾਸ਼ੀ ਦਾ ਨਾ ਤਾਂ ਬੀਮਾ ਕੀਤਾ ਜਾਂਦਾ ਹੈ ਅਤੇ ਨਾ ਹੀ ਇਸਦੀ ਗਰੰਟੀ ਦਿੱਤੀ ਜਾਂਦੀ ਹੈ, ਉਹਨਾਂ ਦੇ ਮੁੱਲ ਅਕਸਰ ਬਦਲਦੇ ਰਹਿੰਦੇ ਹਨ ਅਤੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਇਆ ਨਹੀਂ ਜਾ ਸਕਦਾ।
Vancity Investment Management Ltd. ਵਿਖੇ ਡਿਸਕ੍ਰੀਸ਼ਨਰੀ ਪੋਰਟਫੋਲੀਓ ਮੈਨੇਜਮੈਂਟ ਸਰਵਸਿਜ਼ ਰਾਹੀਂ VCIM Pooled Funds ਦੀ ਪੇਸ਼ਕਸ਼ ਕੀਤੀ ਜਾਂਦੀ ਹੈ।